ਰੋਡਮੈਪ ਦੇ ਚਰ� 4 ਵਿੱਚ ਜਾਣਾ
ਅੱਪਡੇਟ ਕੀਤਾ 27 ਅਗਸਤ 2021
Applies to England
ਫਰਵਰੀ ਵਿੱਚ, ਸਰਕਾ� ਨੇ ਇੰਗਲੈਂ� ਵਿੱਚ ਸਾਵਧਾਨੀ ਨਾ� ਪਾਬੰਦੀਆਂ ਵਿੱਚ ਰਾਹਤ ਦੇ� ਲਈ ਇੱ� ਕਦ�-ਦਰ-ਕਦ� ਯੋਜਨ� ਤਿਆਰ ਕੀਤੀ ਸੀ�[footnote 1] ਫਰਵਰੀ ਤੋ�, ਰੋਡਮੈਪ ਨੇ ਸਾਡਾ ਇਸ ਬਾਰੇ ਮਾਰਗਦਰਸ਼ਨ ਕੀਤਾ ਹੈ ਕਿ ਅਸੀ� ਤਾਰੀਖਾ� ਨਹੀ�, ਬਲਕਿ ਡੇਟਾ ਦੇ ਅਧਾਰ ‘ਤ� ਪਾਬੰਦੀਆਂ ਵਿੱਚ ਕਿਵੇ� ਰਾਹਤ ਦਿੱਤੀ ਹੈ� ਇਹ ਦਸਤਾਵੇ� ਉਹਨਾ� ਵਿਵਸਥਾਵਾ� ਨੂ� ਨਿਰਧਾਰਿਤ ਕਰਦਾ ਹੈ ਜੋ ਇੰਗਲੈਂ� ਵਿੱਚ ਲਾਗੂ ਕੀਤੀਆਂ ਜਾਣਗੀਆਂ� ਜ਼ਿੰਮੇਵਾਰ ਪ੍ਰਸ਼ਾਸ� ਸਕਾਟਲੈਂਡ, ਵੇਲਜ਼ ਅਤ� ਉੱਤਰੀ ਆਇਰਲੈਂ� ਲਈ ਯੋਜਨਾਵਾਂ ਤਿਆਰ ਕਰ ਰਿਹਾ ਹੈ�
ਸਰਕਾ� ਨੇ 19 ਜੁਲਾ� ਨੂ� ਕੋਵਿ�-19 ਦੇ ਜੋਖਮਾਂ ਦਾ ਪ੍ਰਬੰਧ� ਕਰਦੇ ਹੋ� ਨਿਰੰਤਰ ਸਾਵਧਾਨੀ ਦੇ ਇੱ� ਨਵੇਂ ਪੜਾਅ, ਰੋਡਮੈਪ ਦੇ ਪੜਾਅ 4 ‘ਤ� ਜਾ� ਦਾ ਫੈਸਲ� ਕੀਤਾ� ਇਹ 14 ਜੂ� ਨੂ� ਘੋਸ਼ਿ� ਕੀਤੇ ਗਏ ਚਾ� ਹਫ਼ਤਿਆਂ ਦੇ ਵਿਰਾ� ਦੇ ਬਾਅਦ ਹੈ, ਜਿ� ਵਿੱਚ 10 ਜੁਲਾ� ਤੱ� ਵਾਧੂ 7 ਮਿਲੀਅਨ ਟੀਕਾਕਰ� ਖੁਰਾਕਾ� (3.5 ਮਿਲੀਅਨ ਪਹਿਲੀ ਅਤ� ਲਗਭਗ 3.6 ਮਿਲੀਅਨ ਸਕਿੰ�) ਦਿੱਤੀਆਂ ਗਈਆਂ ਹਨ� ਉਮੀ� ਕੀਤੀ ਜਾਂਦੀ ਹੈ 19 ਜੁਲਾ� ਤੱ� ਹਰ ਬਾਲਗ ਨੂ� ਪਹਿਲੀ ਖੁਰਾ�, ਅਤ� ਦੋ ਤਿਹਾ� ਬਾਲਗਾਂ ਨੂ� ਦੂਜੀ ਖੁਰਾ� ਦੀ ਪੇਸ਼ਕ� ਕਰ ਦਿੱਤੀ ਜਾਵੇਗੀ�
ਮਹਾਂਮਾਰੀ ਖਤ� ਨਹੀ� ਹੋ� ਹੈ� ਮਾਮਲ� ਤੇਜ਼ੀ ਨਾ� ਵੱ� ਰਹ� ਹਨ ਅਤ� ਤੀਜੀ ਲਹਿਰ ਆਉ� ਵਾਲੀ ਹੈ� ਪੜਾਅ 4 ਸਾਵਧਾਨੀ ਅਤ� ਸੰਜਮ ਦੀ ਲੋ� ਦੇ ਅੰ� ਨੂ� ਨਹੀ� ਦਰਸਾਉਂਦਾ ਹੈ� ਪੜਾਅ 4 ‘ਤ�, ਜਦੋਂ ਮਹਾਂਮਾਰੀ ਦੇ ਦੌਰਾ� ਸਰਕਾ� ਦੁਆਰ� ਲਗਾਈਆਂ ਗਈਆਂ ਬਹੁਤ ਸਾਰੀਆਂ ਕਾਨੂੰਨੀ ਪਾਬੰਦੀਆਂ ਹਟ� ਦਿੱਤੀਆਂ ਜਾਣਗੀਆਂ, ਸਾਵਧਾਨ ਵਾਲੀ ਸੇ� ਰਹੇਗੀ, ਜਿ� ਨਾ� ਇਹ ਸਪੱਸ਼� ਹੋ ਜਾਂਦ� ਹੈ ਕਿ ਇਹ ਹਾਲੇ ਆਮ ਸਥਿਤੀ ‘ਤ� ਵਾਪਸੀ ਨਹੀ� ਹੈ� ਜਦ ਕਿ ਮਾਮਲ� ਵੱ� ਅਤ� ਵੱ� ਰਹ� ਹਨ, ਹਰੇਕ ਨੂ� ਧਿਆਨ ਨਾ� ਕੰ� ਕਰਨਾ ਅਤ� ਸੁਚੇ� ਰਹਿਣ� ਜਾਰੀ ਰੱਖਣ ਦੀ ਲੋ� ਹੈ� ਅਸੀ� ਵਾਇਰ� ਦਾ ਪ੍ਰਬੰਧ� ਕਰਨਾ ਜਾਰੀ ਰੱਖਾਂਗ� ਅਤ� ਆਉ� ਵਾਲੇ ਮਹੀਨਿਆਂ ਵਿੱਚ ਸੇ� ਮੁਹੱਈਆ ਕਰਾਂਗੇ�
ਹਾਲਾਂਕ� ਮੌਜੂਦਾ ਪਾਬੰਦੀਆਂ ਵਿੱਚ ਰਾਹਤ ਦੇ� ਦਾ ਕੋ� ਢੁਕਵਾਂ ਸਮਾਂ ਨਹੀ� ਹੈ, 19 ਜੁਲਾ� ਨੂ� ਪੜਾਅ 4 ‘ਤ� ਜਾ� ਦਾ ਮਤਲਬ ਹੈ ਕਿ ਰਾਹਤਾਂ ਸਕੂਲ ਦੀ ਟਰ� ਸਮਾਪ� ਹੋ� ਦੇ ਨਾ� ਮੇ� ਖਾਂਦੀਆਂ ਹਨ, ਅਤ� ਗਰਮੀਆਂ ਦੇ ਦੌਰਾ� ਦਿੱਤੀਆਂ ਜਾ ਰਹੀਆਂ ਹਨ ਜਦੋਂ ਵਧੇਰ� ਗਤੀਵਿਧੀਆਂ ਬਾਹਰ ਕੀਤੀਆਂ ਜਾ ਸਕਦੀਆਂ ਹਨ ਅਤ� ਪਤਝੜ ਅਤ� ਸਰਦੀਆਂ ਦੇ ਮਹੀਨਿਆਂ ਵਿੱਚ NHS ‘ਤ� ਦਬਾਅ ਘੱ� ਹੁੰਦ� ਹੈ�
ਟੀਕਾਕਰ� ਵਿੱਚ ਸਫਲਤ� ਨੇ ਪਾਬੰਦੀਆਂ ਨੂ� ਸੁਰੱਖਿਅਤ ਢੰ� ਨਾ� ਅਤ� ਹੌਲੀ-ਹੌਲੀ ਹਟਾਉ� ਦਾ ਰਾ� ਸਾ� ਕੀਤਾ ਹੈ� ਹਾਲਾਂਕ�, ਕੋ� ਵੀ ਟੀਕਾ 100% ਪ੍ਰਭਾਵਸ਼ਾਲੀ ਨਹੀ� ਹੁੰਦ� ਅਤ�, ਸਾਰੇ ਵਾਇਰਸਾ� ਵਾਂਗ, ਕੋਵਿ�-19 ਰੂ� ਬਦ� ਸਕਦਾ ਹੈ� ਜਿਵੇ�-ਜਿਵੇ� ਕਿ ਹੋ� ਪਾਬੰਦੀਆਂ ਹਟਾਈਆਂ ਜਾਂਦੀਆਂ ਹਨ, ਅਫ਼ਸੋ� ਨਾ� ਜ਼ਿਆਦ� ਮਾਮਲ�, ਹਸਪਤਾਲ ਵਿੱਚ ਦਾਖਲ� ਅਤ� ਮੌਤਾ� ਹੋਣਗੀਆਂ�
ਮੁੱਖ ਸੁਰੱਖਿ� ਉਪਾਅ
ਇਹੀ ਕਾਰਨ ਹੈ ਕਿ ਅਸੀ� ਮੁੱਖ ਸੁਰੱਖਿ� ਉਪਾਅ ਜਾਰੀ ਰੱ� ਰਹ� ਹਾ�:
- ਉਸ ਵੇਲੇ ਟੈਸਟ ਕਰਾਉਣਾ ਜਦੋਂ ਤੁਹਾਨੂ� ਲੱਛਣ ਹੋ� ਅਤ� ਸਿੱਖਿਆ, ਉੱ� ਜੋਖਮ ਵਾਲੇ ਕਾਰਜ-ਸਥਾਨਾਂ ਅਤ� ਲੋਕਾ� ਦੇ ਨਿੱਜੀ ਜੋਖਮਾਂ ਦਾ ਪ੍ਰਬੰਧ� ਕਰ� ਵਿੱਚ ਉਹਨਾ� ਦੀ ਮਦ� ਕਰ� ਲਈ ਟੀਚਾਬੱ� ਬਿਨਾ� ਲੱਛਣਾਂ ਦੇ ਟੈਸਟ�
- ਪਾਜ਼ਿਟਿ� ਨਤੀਜਾ ਆਉ� ਜਾ� NHS ਟੈਸਟ ਐਂ� ਟ੍ਰੇ� ਦੁਆਰ� ਸੰਪਰ� ਕੀਤੇ ਜਾ� ‘ਤ� ਜਾ� NHS COVID-19 ਐਪ ਦੁਆਰ� ਸਲਾਹ ਦਿੱਤ� ਜਾ� ‘ਤ� ਅਲੱਗ ਰਹਿਣਾ।
- ਸਰਹੱਦੀ ਕੁਆਰੰਟੀ�: ਲਾ� ਸੂਚੀ ਵਾਲੇ ਦੇਸ਼ਾ� ਤੋ� ਆਉ� ਵਾਲੇ ਸਾਰਿਆਂ ਲਈ ਅਤ� ਸੰਤਰੀ ਦੇ� ਤੋ� ਆਉ� ਵਾਲੇ ਲੋਕਾ� ਲਈ, ਉਹਨਾ� ਲੋਕਾ� ਦੇ ਇਲਾਵ� ਜਿਨ੍ਹਾ� ਦਾ ਯੂਕੇ ਵੈਕਸੀ� ਪ੍ਰੋਗਰਾਮ ਵਿੱਚ ਟੀਕਾਕਰ� ਪੂਰਾ ਹੋ ਗਿ� ਹੈ�
- ਵਿਅਕਤੀਆਂ, ਕਾਰੋਬਾਰਾ� ਅਤ� ਕਮਜ਼ੋ� ਲੋਕਾ� ਲਈ ਸਾਵਧਾਨੀਪੂਰਨ ਸੇ� ਜਦੋਂ ਫੈਲਾ� ਵਿਆਪ� ਹੈ, ਜਿ� ਵਿੱਚ ਸ਼ਾਮਲ ਹੈ:
- ਜਦ ਕਿ ਸਰਕਾ� ਹੁ� ਲੋਕਾ� ਨੂ� ਘਰੋਂ ਕੰ� ਕਰ� ਦੀ ਹਦਾਇ� ਨਹੀ� ਦੇ ਰਹੀ ਹੈ ਜੇ ਉਹ ਕਰ ਸਕਦੇ ਹਨ, ਸਰਕਾ� ਗਰਮੀਆਂ ਦੇ ਦੌਰਾ� ਹੌਲੀ-ਹੌਲੀ ਵਾਪਸੀ ਦੀ ਉਮੀ� ਅਤ� ਇਸਦੀ ਸਿਫ਼ਾਰਿ� ਕਰਦੀ ਹੈ;
- ਸਰਕਾ� ਉਮੀ� ਕਰਦੀ ਹੈ ਅਤ� ਸਿਫ਼ਾਰਿ� ਕਰਦੀ ਹੈ ਕਿ ਲੋ� ਭੀ� ਵਾਲੇ ਖੇਤਰਾਂ ਜਿਵੇ� ਕਿ ਜਨਤਕ ਆਵਾਜਾਈ ਵਿੱਚ ਚਿਹਰ� ਨੂ� ਢੱ� ਕੇ ਰੱਖਣ;
- ਬਾਹਰ ਹੋਣਾ ਜਾ� ਤਾਜ਼ੀ ਹਵ� ਨੂ� ਅੰਦਰ ਆਉ� ਦੇਣਾ; ਅਤ�
- ਸਮਾਜਿਕ ਸੰਪਰਕਾ� ਦੀ ਸੰਖਿ�, ਨੇੜਤ� ਅਤ� ਮਿਆਦ ਨੂ� ਘਟਾਉਣਾ�
- ਲਾ� ਦੇ ਜੋਖਮ ਨੂ� ਘੱ� ਕਰ� ਲਈ ਕਾਰੋਬਾਰਾ� ਅਤ� ਵੱਡੇ ਪ੍ਰੋਗਰਾਮਾਂ ਨੂ� ਉੱ� ਜੋਖਮ ਵਾਲੇ ਸਥਾਨਾਂ ‘ਤ� NHS ਕੋਵਿ� ਪਾ� ਦੀ ਵਰਤੋ� ਕਰ� ਲਈ ਉਤਸ਼ਾਹਿ� ਕਰਨਾ ਅਤ� ਇਸਦੇ ਲਈ ਸਹਾਇਤਾ ਦੇਣੀ� ਸਰਕਾ� ਉਹਨਾ� ਸੰਗਠਨਾ� ਦੇ ਨਾ�, ਜੋ ਵੱਡੇ ਭੀ�-ਭਾ� ਵਾਲੇ ਸਥਾਨਾਂ ਦਾ ਸੰਚਾਲਨ ਕਰਦੇ ਹਨ, ਜਿੱਥ� ਲੋਕਾ� ਦੀ ਆਪਣੇ ਘਰਾਂ ਤੋ� ਬਾਹਰ ਹੋ� ਲੋਕਾ� ਦੇ ਨੇੜੇ ਹੋ� ਦੀ ਸੰਭਾਵਨ� ਹੁੰਦੀ ਹੈ, NHS ਕੋਵਿ� ਪਾ� ਦੀ ਵਰਤੋ� ਨੂ� ਉਤਸ਼ਾਹਿ� ਕਰ� ਲਈ ਕੰ� ਕਰੇਗੀ� ਜੇ ਇਨਫੈਕਸ਼� ਨੂ� ਸੀਮਿ� ਕਰ� ਲਈ ਲੋੜੀਂਦ� ਉਪਾਅ ਨਹੀ� ਕੀਤੇ ਜਾਂਦ� ਹਨ, ਤਾ� ਸਰਕਾ� ਬਾਅਦ ਵਿੱਚ ਕੁ� ਥਾਵਾ� ‘ਤ� NHS ਕੋਵਿ� ਪਾ� ਨੂ� ਲਾਜ਼ਮੀ ਕਰ� ‘ਤ� ਵਿਚਾ� ਕਰੇਗੀ�
ਗਰਮੀਆਂ ਨੂ� ਪਾ� ਕਰ� ਦਾ ਰਸਤਾ
- 12 ਜੁਲਾ� ਨੂ� ਅਤ� ਉਸ ਤੋ� ਅਗਲੇ ਦਿਨਾ� ਵਿੱਚ, ਸਰਕਾ� ਇਸ ਬਾਰੇ ਸੇ� ਪ੍ਰਕਾਸ਼ਿਤ ਕਰੇਗੀ ਕਿ ਮੁੱਖ ਵਿਵਹਾਰਾਂ ਦੇ ਅਭਿਆ� ਦੁਆਰ� ਜੋਖਮ ਨੂ� ਕਿਵੇ� ਘਟਾਉਣਾ ਹੈ:
- ਵਿਅਕਤੀਆਂ ਲਈ: ਜਦ ਕਿ ਅਸੀ� ਜ਼ਿਆਦਾਤ� ਕਾਨੂੰਨੀ ਪਾਬੰਦੀਆਂ ਤੋ� ਦੂ� ਜਾ ਰਹ� ਹਾ�, ਜ਼ਿੰਮੇਵਾਰੀ ਨਾ� ਕੰ� ਕਰ� ਵਿੱਚ ਸਾਡੀ ਸਾਰਿਆਂ ਦੀ ਮਦ� ਕਰ� ਲਈ ਸੇ� ਮੌਜੂ� ਹੈ� ਹਾਲਾਂਕ� ਪ੍ਰਸਾਰ ਵਧਿਆ ਹੋਇਆ ਹੈ, ਇਹ ਲਾਜ਼ਮੀ ਹੈ ਕਿ ਹਰ ਕੋ� ਸੇ� ਦੀ ਪਾਲਣ� ਕਰ� ਅਤ� ਆਪਣੀ ਅਤ� ਦੂਜਿਆਂ ਦੀ ਰੱਖਿ� ਕਰ� ਲਈ ਕਾਰਵਾਈ ਕਰੇ।
- ਕਾਰੋਬਾਰਾ� ਲਈ, ਜਿਵੇ�-ਜਿਵੇ� ਅਸੀ� ਕੋਵਿ�-19 ਦੇ ਨਾ� ਰਹਿਣ� ਸ਼ੁਰੂ ਕਰ ਰਹ� ਹਾ�, ਜੋਖਮਾਂ ਨੂ� ਸਮਝਣ� ਅਤ� ਉਹਨਾ� ਨੂ� ਘਟਾਉ� ਦੇ ਲਈ ਸਲਾਹ ਨਿਰਧਾਰ� ਕਰਨੀ�
- ਉਹਨਾ� ਲੋਕਾ� ਲਈ ਜੋ ਡਾਕਟਰੀ ਤੌ� ‘ਤ� ਬਹੁਤ ਕਮਜ਼ੋ� ਹਨ�
- 19 ਜੁਲਾ� ਨੂ�, ਜ਼ਿਆਦਾਤ� ਕਾਨੂੰਨੀ ਪਾਬੰਦੀਆਂ ਖਤ� ਹੋ ਜਾਣਗੀਆਂ, ਸਮਾਜ� ਦੂਰੀਆਂ ਅਤ� ਸਮਾਜ� ਸੰਪਰ� ਦੀਆਂ ਪਾਬੰਦੀਆਂ ਹਟ� ਦਿੱਤੀਆਂ ਜਾਣਗੀਆਂ ਅਤ� ਬਾਕੀ ਬਚ� ਕਾਰੋਬਾਰਾ� ਦੁਬਾਰਾ ਖੁੱਲ੍ਹ ਸਕਣਗੇ। ਸਾਰੇ ਬਾਲਗਾਂ ਨੂ� ਹੁ� ਟੀਕੇ ਦੀ ਪਹਿਲੀ ਖੁਰਾ� ਦੀ ਪੇਸ਼ਕ� ਕਰ ਦਿੱਤੀ ਗਈ ਹੈ�
- ਜੁਲਾ� ਦੇ ਅੰ� ਤਕ, ਸਰਕਾ� ਸਥਾਨ� ਖੇਤਰਾਂ ਲਈ ਇੱ� ਅੱਪਡੇਟ ਕੀਤਾ ਕੋਵਿ�-19 ਨਿਯੰਤ੍ਰਣ ਪ੍ਰਬੰਧ� ਢਾਂਚ� ਵੀ ਪ੍ਰਕਾਸ਼ਿਤ ਕਰੇਗੀ�
- 16 ਅਗਸਤ ਨੂ�, ਜਿਨ੍ਹਾ� ਲੋਕਾ� ਨੇ ਪੂਰਾ ਟੀਕਾਕਰ� ਕਰਵਾ ਲਿ� ਹੈ[footnote 2], ਅਤ� 18 ਸਾ� ਤੋ� ਘੱ� ਉਮ� ਦੇ ਵਿਅਕਤੀਆਂ ਲਈ ਸੰਪਰ� ਦੇ ਰੂ� ਵਿੱਚ ਆਪਣੇ-ਆਪ ਨੂ� ਅਲੱਗ ਰੱਖਣ ਦੇ ਨਿਯਮ ਬਦ� ਜਾਣਗੇ। ਜਿਨ੍ਹਾ� ਦਾ ਪੂਰਾ ਟੀਕਾਕਰ� ਨਹੀ� ਹੋਇਆ ਹੈ, ਜੇ ਉਹ ਸੰਪਰ� ਹਨ ਤਾ� ਉਹਨਾ� ਨੂ� ਹਾਲੇ ਵੀ ਅਲੱਗ ਹੋ� ਦੀ ਲੋ� ਹੋਵੇਗੀ, ਅਤ� ਹਰ ਕਿਸੇ ਨੂ� ਹਾਲੇ ਵੀ ਟੈਸਟ ਦਾ ਪਾਜ਼ਿਟਿ� ਨਤੀਜਾ ਆਉ� ‘ਤ� ਆਪਣੀ ਅਤ� ਦੂਜਿਆਂ ਦੀ ਰੱਖਿ� ਲਈ ਅਲੱਗ ਰਹਿਣ� ਪਏਗਾ�
- ਸਤੰਬ� ਵਿੱਚ, ਸਰਕਾ� ਪਤਝੜ ਅਤ� ਸਰਦੀਆਂ ਲਈ ਦੇ� ਦੀ ਤਿਆਰੀ ਦਾ ਮੁਲਾਂਕ� ਕਰ� ਲਈ ਇੱ� ਸਮੀਖਿ� ਕਰੇਗੀ, ਜਿ� ਵਿੱਚ ਇਸ ਗੱ� ‘ਤ� ਵਿਚਾ� ਕੀਤਾ ਜਾਵੇਗਾ ਕਿ ਸਰਦੀਆਂ ਦੇ ਨੇੜੇ ਪਹੁੰਚਣ ‘ਤ�, ਚਿਹਰ� ਨੂ� ਢੱਕਣ ਅਤ� ਟੈਸਟ ਕਰਾਉ�, ਟ੍ਰੇ� ਕਰ� ਅਤ� ਅਲੱਗ ਰਹਿਣ ਸਮੇਤ, ਜਨਤਕ ਅਤ� ਕਾਰੋਬਾਰੀ ਸੇ� ਨੂ� ਜਾਰੀ ਰੱਖਣ� ਹੈ ਜਾ� ਹੋ� ਮਜ਼ਬੂ� ਕਰਨਾ ਹੈ, ਅਤ� ਕਰੇਗ� ਬਾਕੀ ਵਿਨਿਯਮਾਂ ਦੀ ਸਮੀਖਿ� ਕੀਤੀ ਜਾਵੇਗੀ�
ਅਗਲੇ ਪੜਾਅ ਵਿੱਚ ਵਾਇਰ� ਦਾ ਪ੍ਰਬੰਧ� ਕਰ� ਲਈ ਪੰ�-ਨੁਕਾਤੀ ਯੋਜਨ�
ਇਹ ਪੰ� ਨੁਕਾਤੀ ਯੋਜਨ�, ਕੋਵਿ�-19 ‘ਤ� ਪ੍ਰਤਿਕਿਰਿਆ ਵਿੱਚ ਨਿਰਧਾਰ� ਕੀਤੀ ਗਈ ਹੈ: 2021 ਦੀਆਂ ਗਰਮੀਆਂ[footnote 3], ਆਮ ਸਥਿਤੀ ‘ਤ� ਵਾਪਸ ਜਾ� ਵੱ� ਸਾਡੇ ਧਿਆਨ ਅਤ� ਸਾਵਧਾਨੀ ਵਾਲੇ ਰਸਤੇ ‘ਤ� ਵਾਇਰ� ਦੇ ਨਾ� ਰਹਿਣ ਦੇ ਜੋਖਮਾਂ ਦਾ ਪ੍ਰਬੰਧ� ਕਰ� ਵਿੱਚ ਸਾਡੀ ਸਹਾਇਤਾ ਕਰਨਗੀਆਂ�
- ਬੂਸਟ� ਟੀਕੇ ਅਤ� ਟੀਕਾ ਲਗਵਾਉਣ ਵਿੱਚ ਵਾਧਾ ਕਰਕੇ ਦੇ� ਦੀ ਰੱਖਿ� ਲਈ ਟੀਕੇ ਦੀ ਕੰ� ਨੂ� ਹੋ� ਮਜ਼ਬੂ� ਕਰੇਗੀ� ਸਰਕਾ� ਨੌਜਵਾਨ ਬਾਲਗਾਂ ਅਤ� ਜਿਨ੍ਹਾ� ਦਾ ਹਾਲੇ ਟੀਕਾਕਰ� ਨਹੀ� ਹੋਇਆ ਹੈ, ਉਹਨਾ� ਵਿੱਚ ਟੀਕਾਕਰ� ਨੂ� ਉਤਸ਼ਾਹਿ� ਕਰੇਗੀ, ਇਹ ਯਕੀਨੀ ਕਰੇਗੀ ਕਿ ਸਾਰੇ ਬਾਲਗਾਂ ਨੂ� ਸਤੰਬ� ਦੇ ਅੱ� ਤੱ� ਟੀਕੇ ਦੀਆਂ ਦੋ ਖੁਰਾਕਾ� ਪ੍ਰਾਪਤ ਕਰ� ਦਾ ਮੌਕਾ ਮਿਲੇ, ਅਤ� JCVI ਦੀ ਅੰਤਮ ਸਲਾਹ ਦੇ ਅਧੀ� ਸਭ ਤੋ� ਕਮਜ਼ੋ� ਲੋਕਾ� ਨੂ� ਬੂਸਟ� ਟੀਕੇ ਦੀ ਪੇਸ਼ਕ� ਕਰੇਗੀ�
- ਕਨੂੰਨਾ� ਦੀ ਬਜਾਏ ਸੇਧਾ� ਰਾਹੀ� ਲੋਕਾ� ਨੂ� ਜਾਣੂ ਫੈਸਲ� ਲੈ� ਦੇ ਯੋ� ਬਣਾਏਗੀ� ਸਰਕਾ� ਬਾਕੀ ਬੰ� ਸਥਾਨਾਂ ਨੂ� ਦੁਬਾਰਾ ਖੋਲ੍ਹੇਗੀ ਅਤ� 19 ਜੁਲਾ� ਤੋ� ਨਿਯਮਾਂ ਨੂ� ਹਟ� ਦੇਵੇਗੀ, ਵਿਅਕਤੀਆਂ, ਕਾਰੋਬਾਰਾ� ਅਤ� ਡਾਕਟਰੀ ਤੌ� ‘ਤ� ਬਹੁਤ ਕਮਜ਼ੋ� ਲੋਕਾ� ਲਈ ਉਹਨਾ� ਵਿਵਹਾਰਾਂ ਬਾਰੇ ਸੇ� ਮੁਹੱਈਆ ਕਰੇਗੀ ਜਿ� ਨਾ� ਹਰ ਕਿਸੇ ਦੀ ਰੱਖਿ� ਕਰ� ਵਿੱਚ ਮਦ� ਕੀਤੀ ਜਾ ਸਕਦੀ ਹੈ� ਸਰਕਾ� ਜਨਤਕ ਸੇਵਾਵਾ� ਨੂ� ਅਜਿਹ� ਢੰ� ਨਾ� ਚਲਾਉ� ਦੀ ਕੋਸ਼ਿ� ਕਰੇਗੀ ਜਿ� ਨਾ� ਹਰ ਕਿਸੇ ਦੁਆਰ� ਉਹਨਾ� ਤੱ� ਪਹੁੰ� ਕਰ� ਬਾਰੇ ਸੁਰੱਖਿਅਤ ਮਹਿਸੂਸ ਕਰ� ਵਿੱਚ ਮਦ� ਕੀਤੀ ਜਾ ਸਕ�, ਅਤ� ਉਸ� ਅਨੁਸਾਰ ਕਾਰੋਬਾਰਾ� ਦੇ ਨਾ� ਮਿ� ਕੇ ਕੰ� ਕਰੇਗੀ�
- ਅਨੁਪਾਤਿਕ ਟੈਸਟ, ਟ੍ਰੇ� ਅਤ� ਇਕੱਲਤਾ ਯੋਜਨ� ਨੂ� ਬਰਕਰਾਰ ਰੱਖਣਾ। ਸਰਕਾ� ਸਾਡੀ ਜਾਂਚ ਕਰ� ਦੀ ਪ੍ਰਣਾਲੀ ਨੂ� ਬਰਕਰਾਰ ਰੱਖੇਗੀ; ਆਪਣੇ ਵਿਅਕਤੀਗਤ ਜੋਖਮ ਦਾ ਪ੍ਰਬੰਧ� ਕਰ� ਵਿੱਚ ਲੋਕਾ� ਦੀ ਮਦ� ਕਰ� ਲਈ ਮੁਫ਼ਤ ਲੇਟਰ� ਫਲ� ਟੈਸਟਾਂ ਦੀ ਪੇਸ਼ਕ� ਕਰਨਾ ਜਾਰੀ ਰੱਖੇਗੀ; ਪੂਰੀ ਤਰ੍ਹਾਂ ਟੀਕਾਕਰ� ਕਰਵਾਉਣ ਵਾਲੇ ਅਤ� 18 ਸਾ� ਤੋ� ਘੱ� ਉਮ� ਦੇ ਸੰਪਰਕਾ� ਲਈ ਛੋ� ਪੇ� ਕਰ� ਤੋ� ਪਹਿਲਾਂ 16 ਅਗਸਤ ਤੱ� ਘਰੇਲ� ਅਲੱਗ ਰਹਿਣ ਦੀਆਂ ਲੋੜਾ� ਨੂ� ਬਰਕਰਾਰ ਰੱਖੇਗੀ; ਅਤ� ਸਤੰਬ� ਦੇ ਅੰ� ਤੱ� ਵਿਹਾਰਕ ਅਤ� ਵਿੱਤੀ ਸਹਾਇਤਾ ਨੂ� ਉਪਲਬ� ਰੱ� ਕੇ ਆਪਣੇ-ਆਪ ਨੂ� ਅਲੱਗ ਰੱਖਣ ਵਿੱਚ ਸਹਾਇਤਾ ਨੂ� ਬਰਕਰਾਰ ਰੱਖੇਗੀ�
- ਵਿਸ਼ਵ-ਵਿਆਪੀ ਤੌ� ‘ਤ� ਉਭ� ਰਹ� ਵੇਰੀਐਂਟਾ� ਅਤ� ਯੂਕੇ ਵਿੱਚ ਦਾਖਲ ਹੋ� ਦੇ ਜੋਖਮ ਨੂ� ਘਟਾਉ� ਲਈ ਸਰਹੱ� ‘ਤ� ਜੋਖਮ ਦਾ ਪ੍ਰਬੰਧ� ਕਰੇਗੀ ਅਤ� ਇੱ� ਗਲੋਬ� ਪ੍ਰਤਿਕਿਰਿਆ ਦਾ ਸਮਰਥ� ਕਰੇਗੀ� ਸਰਕਾ� ਅੰਤਰਰਾਸ਼ਟਰੀ ਯਾਤਰ� ਲਈ ਟ੍ਰੈਫਿ�-ਲਾਈਟ ਪ੍ਰਣਾਲੀ ਨੂ� ਚਲਾਉਣਾ ਜਾਰੀ ਰੱਖੇਗੀ, ਇਸ ਹਫ਼ਤੇ, ਅਤ� ਗਰਮੀਆਂ ਦੇ ਦੌਰਾ� ਹਰ ਤਿੰਨ ਹਫ਼ਤਿਆਂ ਬਾਅਦ, ਸੰਤਰੀ ਅਤ� ਹਰੀਆਂ ਸੂਚੀਆਂ ਦਾ ਮੁਲਾਂਕ� ਕਰੇਗੀ; 19 ਜੁਲਾ� ਤੋ� ਸੰਤਰੀ ਦੇਸ਼ਾ� ਤੋ� ਵਾਪਸ ਆਉ� ਵਾਲੇ ਪੂਰੀ ਤਰ੍ਹਾਂ ਟੀਕਾਕਰ� ਕਰਵਾ� ਯੂਕੇ ਯਾਤਰੀਆਂ ਲਈ ਅਲੱਗ ਰਹਿਣ ਦੀਆਂ ਲੋੜਾ� ਨੂ� ਹਟਾਏਗੀ, ਜਦ ਕਿ ਨਵੇਂ ਰੂਪਾ� ਦੀ ਪਛਾਣ ਕਰ� ਲਈ ਮਹੱਤਵਪੂਰ� PCR ਟੈਸਟਿੰ� ਨੂ� ਬਰਕਰਾਰ ਰੱਖੇਗੀ; ਅਤ� ਵਿਕਾਸਸ਼ੀ� ਦੇਸ਼ਾ� ਵਿੱਚ ਟੀਕਿਆਂ ਤੱ� ਪਹੁੰ� ਨੂ� ਤਰਜੀ� ਦੇ ਕੇ ਵਿਸ਼ਵ-ਵਿਆਪੀ ਟੀਕਾਕਰ� ਨੂ� ਤੇ� ਕਰੇਗੀ�
- ਜਿ� ਵੇਲੇ ਦੇ� ਕੋਵਿ�-19 ਦੇ ਨਾ� ਰਹਿਣ� ਸਿੱਖ ਰਿਹਾ ਹੈ, ਅਚਾਨ� ਵਾਪਰੀਆਂ ਘਟਨਾਵਾ� ਪ੍ਰਤੀ ਜਵਾਬਦੇਹੀ ਲਈ ਸੰਜੀਦਾ ਉਪਾਅ ਜਾਰੀ ਰੱਖੇਗੀ, ਇਹ ਸਵੀਕਾ� ਕਰਦੇ ਹੋ� ਕਿ ਅਗਲੇ ਮਾਮਲ�, ਹਸਪਤਾਲ ਵਿੱਚ ਦਾਖਲ ਹੋਣਾ ਅਤ� ਮੌਤਾ� ਹੋ� ਵਰਗੀਆਂ ਦੁਖਦ-ਘਟਨਾਵਾ� ਹੁੰਦੀਆਂ ਰਹਿਣਗੀਆਂ� ਸਰਕਾ� ਨਿਯਮਿਤ ਅਧਾਰ ‘ਤ� ਅੰਕੜਿਆ� ਦੀ ਨਿਗਰਾਨੀ ਕਰਨਾ ਜਾਰੀ ਰੱਖੇਗੀ ਤਾ� ਜੋ ਇਹ ਪੱਕਾ ਕੀਤਾ ਜਾ ਸਕ� ਕਿ NHS ਨੂ� ਬੇਕਾਬੂ ਦਬਾਅ ਦਾ ਸਾਹਮਣਾ ਕਰ� ਦਾ ਕੋ� ਖ਼ਤਰਾ ਨਹੀ� ਹੈ; ਸਥਾਨ� ਪ੍ਰਸ਼ਾਸ� ਦੇ ਨਾ� ਕੰ� ਕਰੇਗੀ ਅਤ� ਉਹਨਾ� ਸਥਾਨ� ਖੇਤਰਾਂ ਨੂ� ਰਾਸ਼ਟਰੀ ਸਹਾਇਤਾ ਮੁਹੱਈਆ ਕਰੇਗੀ ਜਿਨ੍ਹਾ� ਨੂ� ਕੋਵਿ�-19 ‘ਤ� ਵਧਾਈ ਗਈ ਪ੍ਰਤਿਕਿਰਿਆ ਦੀ ਲੋ� ਹੈ; ਅਤ� ਸਥਾਨ�, ਖੇਤਰੀ ਜਾ� ਰਾਸ਼ਟਰੀ ਪੱਧਰ ‘ਤ� ਆਰਥਿ� ਅਤ� ਸਮਾਜਿਕ ਪਾਬੰਦੀਆਂ ਨੂ� ਮੁ� ਲਾਗੂ ਕਰ� ਲਈ ਸੰਕਟਕਾਲੀ� ਯੋਜਨਾਵਾਂ ਨੂ� ਕਾਇਮ ਰੱਖਣ�, ਜੇ ਸਬੂਤ ਦਰਸਾਉਂਦੇ ਹਨ ਕਿ ਕਿਸੇ ਖ਼ਤਰਨਾਕ ਵੇਰੀਐਂ� ਨੂ� ਦਬਾਉ� ਜਾ� ਪ੍ਰਬੰਧਿਤ ਕਰ� ਲਈ ਉਹ ਜ਼ਰੂਰੀ ਹਨ� ਅਜਿਹ� ਉਪਾਅ ਸਿਰਫ NHS ‘ਤ� ਬੇਕਾਬੂ ਦਬਾਅ ਨੂ� ਰੋਕਣ ਲਈ ਇੱ� ਆਖਰੀ ਉਪਾਅ ਦੇ ਤੌ� ‘ਤ� ਦੁਬਾਰਾ ਪੇ� ਕੀਤੇ ਜਾਣਗੇ।
-
/government/publications/covid-19-response-spring-2021/covid-19-response-spring-2021#roadmap�
-
ਪੂਰਾ ਟੀਕਾਕਰ�: ਦੋ-ਖੁਰਾ� ਵਾਲੇ ਟੀਕਿਆਂ ਲਈ ਦੂਜੀ ਖੁਰਾ� ਤੋ� 14 ਦਿ� ਬਾਅਦ।��
-
/government/publications/covid-19-response-summer-2021-roadmap�